Subscribe Us

Government Smart Schools of Punjab |ਪੰਜਾਬ ਦੇ ਸਰਕਾਰੀ ਸਮਾਰਟ ਸਕੂਲ

 

Government Smart Schools of  Punjab ||ਪੰਜਾਬ ਦੇ ਸਰਕਾਰੀ ਸਮਾਰਟ ਸਕੂਲ

Government Smart Schools of Punjab

 

 ਮਾਨਯੋਗ ਸਿੱਖਿਆ ਸਕੱਤਰ ਤੇ ਅਧਿਆਪਕਾਂ  ਦੀ ਮੇਹਨਤ ਦੇ ਸਦਕੇ ਹੀ ਪੰਜਾਬ ਦੇ ਸਕੂਲਾਂ ਦੀ ਨੁਹਾਰ ਬਦਲੀ ਹੈ |ਹੁਣ ਸਕੂਲਾਂ ਵਿੱਚ ਸਮਾਰਟ ਕਲਾਸਰੂਮ, ਸਮਾਰਟ ਬੋਰਡ ,ਪ੍ਰੋਜੈਕਟਰ ਅਤੇ ਬਾਲਾ ਵਰਕ ਰਾਹੀਂ ਸਕੂਲ ਦੀ ਬਿਲੀਡਿੰਗ ਨੂੰ ਸਮਾਰਟ ਬਿਲਡਿੰਗ ਵਿਚ ਬਦਲ ਕੇ ਸਾਰੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਦਿੱਤੋ ਹਨ |ਅਧਿਆਪਕਾਂ ਸਾਥੀਆਂ  ਦੀ ਇਸ ਮੇਹਨਤ ਨੂੰ ਵੇਖਦੇ ਹੋਏ ਅਸੀਂ  ਵੈਬਸਾਈਟ www.punjabalerts.com  ਤੇ ਇਕ ਸਪੈਸ਼ਲ ਸੈਕਸ਼ਨ  "ਪੰਜਾਬ ਦੇ ਸਰਕਾਰੀ ਸਮਾਰਟ ਸਕੂਲ"ਬਣਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਸਕੂਲਾਂ ਬਾਰੇ ਜਾਣਕਾਰੀ ਦਿਤੀ ਜਾਵੇਗੀ ਤਾਂ ਜੋ ਪੰਜਾਬ ਦੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਬਦਲੀ ਨੁਹਾਰ ਬਾਰੇ ਦਸਿਆ ਜਾ ਸਕੇ।  ਹੁਣ ਪੰਜਾਬ ਦੇ ਸਰਕਾਰੀ ਸਕੂਲ private ਸਕੂਲਾਂ ਤੋਂ ਵੀ ਅਗੇ ਆ ਗਏ ਹਨ | ਸਰਕਾਰੀ ਸਕੂਲਾਂ ਦਾ ਨਤੀਜਾ ਵੀ ਹੁਣ private  ਸਕੂਲਾਂ ਨਾਲੋਂ ਵੱਧ ਹੁੰਦਾ ਹੈ |ਇਸ ਨਾਲ ਸਰਕਾਰੀ ਸਕੂਲ ਵਿਚ ਵਿਧਿਆਰਥੀਆਂ ਦੇ ਦਾਖਲੇ ਲਈ ਚਲਾਈ ਗਈ ਮੁਹਿੰਮ each one bring one  ਨੂੰ ਸਫਲ ਬਣਾਉਣ ਵਿੱਚ ਮਦਦ ਮਿਲੇਗੀ  ਨਾਲ ਹੀ ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਦਵਾਰਾ ਆਪਣੇ ਸਕੂਲ ਵਿੱਚ ਕਰਵਾਏ ਗਏ ਬਾਲਾ ਵਰਕ ਨੂੰ ਸਾਂਝਾ ਕਰ ਸਕਣਗੇ ਜਿਸ ਨਾਲ ਦੂਜੇ ਅਧਿਆਪਕ ਸਾਥੀਆਂ ਨੂੰ ਵੀ ਮਦਦ ਮਿਲੇਗੀ |

 

ਪੰਜਾਬ ਦੇ ਸਰਕਾਰੀ ਸਮਾਰਟ ਸਕੂਲ

ਇਸ ਸੈਕਸ਼ਨ ਵਿਚ ਤੁਸੀ ਆਪਣੇ ਸਕੂਲ ਦੀਆਂ ਫੋਟੋਸ (ਬਾਲਾ ਵਰਕ ,ਕੰਪਿਊਟਰ ਲੈਬ ,ਸਾਇੰਸ ਲੈਬ ,ਮੈਥ ਲੈਬ, ਸਮਾਜਿਕ ਸਿੱਖਿਆ ਕਾਰਨਰ ,ਲਾਇਬ੍ਰੇਰੀ ਆਦਿ  ) ,PDF  ,ਪ੍ਰਾਸਪੈਕਟਸ ,ਸੋਸ਼ਲ ਮੈਸੇਜ ,ਡੋਨੇਸ਼ਨ ਲਿੰਕ ,ਫੇਸਬੁੱਕ ਲਿੰਕ ,ਵੈਬਸਾਈਟ ਲਿੰਕ  ਆਦਿ ਭੇਜ ਸਕਦੇ ਹੋ |
ਇਹ ਸਬ ਤੁਸੀ ਗੂਗਲ ਫਾਰਮ ਜਾਂ whatsapp  ਰਾਹੀਂ ਸਾਨੂੰ ਭੇਜ ਸਕਦੇ ਹੋ | 


whatsapp Number :- 7986786896

whatsapp  Groups :- Click Here

Google Form Link :- Click here

 

Helpful for queries  

 1. smart school uniform punjab
 2. smart schools in punjab
 3. smart school punjab
 4. smart school uniform in punjab
 5. smart school punjab government
 6. smart schools of punjab daanish
 7. smart schools of punjab education
 8. which smart school of punjab
 9. smart schools of punjab delhi
 10. smart schools of punjab in hindi
 11. smart schools of punjab karachi
 12. smart schools of punjab dpi
 13. smart schools of punjab village campaign
 14. smart schools of punjab introduction
 15. smart schools of punjab balachaur
 16. smart schools of punjab e learning
 17. smart schools of punjab chandigarh
 18. smart schools of punjab 8th
 19. smart schools of punjab admission
 20. smart schools of punjab mail
 21. why smart school of punjab
 22. smart schools of punjab education department
 23. smart schools of punjab fee structure
 24. smart schools of punjab portal
 25. can smart school of punjab government
 26. who smart schools of punjab and andhra pradesh
 27. smart schools of punjab top
 28. smart schools of punjab notes
 29. smart schools of punjab vacation 2019
 30. smart schools of punjab vehicle registration

Post a Comment

0 Comments