HOW TO UPDATE DATA ON EPUNJAB PORTAL || EPUNJAB ਪੋਰਟਲ ਤੇ ਡਾਟਾ ਕਿਵੇਂ ਉਪਦਾਤੇ ਕੀਤਾ ਜਾਵੇ
ਸਿਖਿਆ ਵਿਭਾਗ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਹਰ ਅਧਿਆਪਕ ਨੇ ਆਪਣਾ ਡਾਟਾ ਖੁੱਦ epunjab ਪੋਰਟਲ ਤੇ update ਕਰਨਾ ਹੈ |ਬਹੁਤ ਸਾਰੇ ਅਧਿਆਪਕ ਸਾਥੀਆਂ ਨੂੰ ਡਾਟਾ update ਕਰਨ ਵਿੱਚ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ | ਅਧਿਆਪਕ ਸਾਥੀਆਂ ਦੀਆਂ ਮੁਸ਼ਕਿਲਾਂ ਨੂੰ ਇਕ ਵੀਡੀਓ ਦ੍ਵਾਰਾ ਹੱਲ ਕੀਤਾ ਗਿਆ ਹੈ ਤੁਸੀ ਵੀ ਇਸ ਵੀਡੀਓ ਨੂੰ ਵੇਖ ਕੇ ਆਪਣਾ ਡਾਟਾ ਕਿਵੇਂ ਭਰਨਾ ਹੈ ਸਿੱਖ ਸਕਦੇ ਹੋ |
ਸਾਡੇ WHATSAPP ਗਰੁੱਪ ਨਾਲ਼ ਜੁੜਣ ਲਈ ਲਿੰਕ ਤੇ ਕਲਿਕ ਕਰੋ :- LINK
ਸਾਡੇ WHATSAPP ਗਰੁੱਪ ਨਾਲ਼ ਜੁੜਣ ਲਈ ਲਿੰਕ ਤੇ ਕਲਿਕ ਕਰੋ :- LINK
0 Comments