ਅਧਿਆਪਕਾਂ ਦੇ ਮੈਡੀਕਲ ਫਾਈਲ ਦੀ ਸਾਰੀ ਜਾਣਕਾਰੀ ||Medical claim file PDF || medical re-imbursement certificate PDF direct download
ਨਵੇਂ ਅਧਿਆਪਕਾਂ ਲਈ ਇੱਕ ਵਿਸ਼ੇਸ਼ ਜਾਣਕਾਰੀ | ਕੀ ਉਹ ਮੈਡੀਕਲ ਕਲੈਮ ਲੈ ਸਕਦੇ ਹਨ ?
ਮੈਡੀਕਲ ਕਲੈਮ ਲਈ ਕਿਹੜੇ ਕਿਹੜੇ ਡੌਕੂਮੈਂਟ ਦੀ ਜਰੂਰਤ ਪੈਂਦੀ ਹੈ ?
ਮੈਡੀਕਲ ਫਾਈਲ ਦਾ ਪਰਫੋਰਮਾ ਕੀ ਹੋਵੇਗਾ ?ਇਹਨਾਂ ਦੀ ਸਾਰੀ ਜਾਣਕਾਰੀ ਲਈ ਇਸ ਆਰਟੀਕਲ ਨੂੰ ਜਰੂਰ ਪੜ੍ਹੋ |
ਅਧਿਆਪਕ ਤੇ ਨਿਰਭਰ ਫੈਮਿਲੀ ਦੇ ਮੇਮ੍ਬਰਾਂ ਦੇ ਮੈਡੀਕਲ ਬਿਲ ਦਾ ਕਲੈਮ ਲੈ ਸਕਦੇ ਹਨ |ਮੈਡੀਕਲ ਬਿੱਲ ਕਲੇਮ ਲੈਣ ਲਈ ਸਾਰੇ ਮੁਲਾਜਮਾਂ ਨੂੰ ਮੈਡੀਕਲ ਫਾਈਲ ਬਣੌਨੀ ਪੈਂਦੀ ਹੈ |ਮੈਡੀਕਲ ਫਾਇਲ ਲਈ ਕੁੱਝ ਪਰਫੋਰਮੇ ਭਰਨੇ ਪੈਂਦੇ ਹਨ ਓਹਨਾ ਦੀ ਇਕ pdf ਫਾਈਲ ਤੁਹਾਨੂੰ ਇਸ ਆਰਟੀਕਲ ਵਿਚ provide ਕਰਵਾ ਰਹੇ ਹਾਂ |ਇਸ PDF ਫਾਈਲ ਨੂੰ ਡਾਊਨਲੋਡ ਕਰਕੇ ਆਪਣੇ ਗੂਗਲ ਡ੍ਰਾਈਵ ਵਿਚ save ਕਰਲੋ ਤਾਂ ਜੋ ਲੋੜ ਪੈਣ ਤੇ ਕੰਮ ਆ ਸਕੇ ਤੇ ਮੈਡੀਕਲ ਕਲੈਮ ਲੈਣ ਵਿਚ ਕੋਈ ਮੁਸ਼ਕਿਲ ਨਾ ਆਵੇ |
note :- Probation Period ਦੇ ਦੌਰਾਨ ਵੀ ਅਧਿਆਪਕ ਮੈਡੀਕਲ ਕਲੈਮ ਲੈ ਸਕਦੇ ਹਨ | ਜੇਕਰ ਕੋਈ ਸਕੂਲ ਮੁੱਖੀ ਜਾਂ ਕਲਰਕ ਮੈਡੀਕਲ ਕਲੈਮ ਲਈ ਨਾਹ ਕਰਦਾ ਹੈ ਤੇ ਉਹ ਜਿਲ੍ਹਾ ਸਿੱਖਿਆ ਅਫ਼ਸਰ ਨੂੰ ਲਿਖਿਤ ਸ਼ਿਕਾਇਤ ਕਰ ਸਕਦਾ ਹੈ |
ਮੈਡੀਕਲ ਕਲੈਮ ਫਾਈਲ ਦਾ ਪਰਫੋਰਮਾ
The above file is related to these categories
download link of this file is given bellow
- medical reimbursement certificate
- medical reimbursement form cghs
- essentiality certificate for medical reimbursement,
- medical reimbursement form pdf,
- medical reimbursement form b,
- medical reimbursement form for central government employees,
- medical reimbursement form punjab,
- medical reimbursement form hp,
- medical reimbursement form delhi govt,
- medical reimbursement form kerala,
- emergency certificate for medical reimbursement under cghs,
- medical reimbursement form for haryana govt employees,
- medical reimbursement form haryana,
- medical reimbursement form for rajasthan government employees,
- medical reimbursement form karnataka,
- medical reimbursement form punjab govt,
- medical reimbursement form c,
- certificate b for medical reimbursement up,
- essentiality certificate for medical reimbursement ap,
- how to fill medical reimbursement form,
- emergency certificate for medical reimbursement,
- medical reimbursement form kerala appendix 2,
- medical reimbursement form for rajasthan government pensioner,
- medical reimbursement form punjab education department,
- medical reimbursement certificate punjab,
- medical reimbursement form c in kannada,
- medical reimbursement form with calculation sheet,
- cghs medical reimbursement form word format,
- medical reimbursement certificate punjab govt,
- medical reimbursement form haryana govt,
0 Comments